ਪੰਜਾਬ ਦੇ ਮਾਲ ਮੰਤਰੀ ਬ੍ਰਮਸ਼ੰਕਰ ਜਿੰਪਾ ਦਾ PA ਬਣ ਇੱਕ ਸ਼ਖਸ, ਹੁਸ਼ਿਆਰਪੁਰ ਦੇ ਇੱਕ ਮਨੀ ਐਕਸਚੇਂਜਰ ਨੂੰ ਫੋਨ ਕਰਕੇ 20000 ਰੁਪਏ ਇਕ ਕਾਲਜ ਦੇ ਖਾਤੇ ਵਿੱਚ ਟ੍ਰਾਂਸਫਰ ਕਰਨ ਲਈ ਕਹਿੰਦਾ ਹੈ, ਤੇ ਜਦੋਂ ਮਨੀ ਐਕਸਚੇਂਜਰ ਪੈਸੇ ਟ੍ਰਾਂਸਫਰ ਕਰਨ ਤੋਂ ਮਨਾ ਕਰਦਾ ਹੈ, ਤਾਂ PA ਬਣਿਆ ਸ਼ਖਸ ਉਸ ਦੀ ਗੱਲ ਮੰਤਰੀ ਸਾਬ ਦਾ ਕਰਾਉਂਦਾ ਹੈ,ਜਿਸ ਤੋਂ ਬਾਅਦ ਮਨੀ ਐਕਸਚੇਂਜਰ ਪੈਸੇ ਟ੍ਰਾਂਸਫਰ ਕਰ ਦਿੰਦਾ ਹੈ।